[Video/Mp3] Taare Tutde Lyrics – Sidhu Moose Wala / MP3
Song – Taare
Singers – Sidhu Moose Wala, Harlal Batth
Musicians – Gur Sidhu
Lyricists – Sidhu Moose Wala, Harlal Batth
ਖੁਸ ਗਏ ਵੇ ਬੁੱਲਾਂ ਤੋਂ..
ਖਮਬ ਲਾਕੇ ਭੂਰ ਵੀ ਉੱਡ ਗਏ
ਇਸ਼ਕੇ ਦਿਆਂ ਫੁੱਲਾਂ ਤੋਂ..
ਪੈਂਦੇ ਨੇ ਵਾਪਸ ਕਰਨੇ
ਕਰਜ਼ੇ ਨੀ ਪਯਾਰਾਂ ਦੇ..
ਚਿੱਠੇ ਜਦ ਰਬ ਖੋਲੂਗਾ
ਹਿੱਸੇ ਜੋ ਯਾਰਾ ਦੇ..
ਲੇਖੇ ਪੈ ਜਾਣੇ ਦੇਣੇ
ਓਦੋ ਫਿਰ ਸਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ ਐ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਟੁੱਟਦੇ ਵੇਖੇ..
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸਦੇਯਾ ਨੀ..
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ..
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸਦੇਯਾ ਨੀ..
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ..
ਐਨਾ ਵੀ ਮਾਨ ਜਵਾਨੀ
ਕਰ ਨਾ ਤੂੰ ਨਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ.. ਐ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਬਾਲਾ ਸੀ ਇਸ਼ਕ ਜੋ ਕਰੇਯਾ
ਸੱਚੀਆਂ ਨੀ ਨਿੱਤਾ ਚੋਣ..
ਬਣਕੇ ਹੁਣ ਲਫ਼ਜ਼ ਦੂਲੁਗਾ
ਬੈਠਾ ਵੇ ਗੀਤਾਂ ਚੋਂ..
ਗੱਲਾਂ ਸੀ ਜੋਵੀ ਕਰੀਆਂ
ਗੱਲਾਂ ਰੇਹ ਜਾਣਗੀਆਂ..
ਗੱਲਾਂ ਜੋ ਹਿੱਸੇ ਆਇਆ
ਪੀੜਾ ਬਸ ਹਾਣਦੀਆ..
ਕੇਦੀ ਔਕਾਤ ਨੂੰ ਲੱਬਦੀ
ਫਿਰਦੀ ਮਟੀਯਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ.. ਏ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਾਸੂਮ ਹੀ ਰੇਹ ਜਾਨਦੇ ਨੀ
ਜ਼ਿੰਦਗੀ ਨੂੰ ਸਿੱਖਣਾ ਨਯੀ ਸੀ..
ਦੁੱਖਾਂ ਨੇ ਗੀਤ ਜੇ ਬਣਕੇ
ਬਾਜ਼ਾਰੀ ਬਿਕਣਾ ਨਯੀ ਸੀ..
ਦਿਲ ਚੋਂ ਤੂੰ ਕੱਢਦੀ ਜੇ ਨਾ
ਹੱਥ ਫੜ ਕੇ ਚਡਦੀ ਜੇ ਨਾ..
ਤੈਨੂੰ ਸੀ ਸੁਣਦੇ ਰੈਹਣਾ
ਸਿੱਧੂ ਨੇ ਲਿਖਣਾ ਨਯੀ ਸੀ..
ਸੁਣਕੇ ਕਦੇ ਡੋਲੀ ਨਾ ਤੂੰ
ਸੁਣਕੇ ਕਦੇ ਡੋਲੀ ਨਾ ਤੂੰ
ਹੰਜੂ ਐ ਖਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਭੁੱਲ ਜਾ ਮੁਝੇ ਕਹਿਕੇ ਮਾਰ ਤੋਂ ਉਸੀ ਦਿਨ ਦੀਆ ਥਾਂ ਉਸਨੇ
ਬਾਤ ਕਰਕੇ ਤੋਂ ਤਸੱਲੀ ਕਰ ਰਹੇ ਹੈਂ
ਕੇ ਕਹਿਣ ਕੋਇ ਸਾਸ ਬਾਕੀ ਤੋਂ ਨਹੀਂ ਰਹੀ..
Singers – Sidhu Moose Wala, Harlal Batth
Musicians – Gur Sidhu
Lyricists – Sidhu Moose Wala, Harlal Batth
Taare Tutde Lyrics by Sidhu Moose Wala
ਅਜ ਕਾਤੋਂ ਸਜਨਾ ਹਾਸੇਖੁਸ ਗਏ ਵੇ ਬੁੱਲਾਂ ਤੋਂ..
ਖਮਬ ਲਾਕੇ ਭੂਰ ਵੀ ਉੱਡ ਗਏ
ਇਸ਼ਕੇ ਦਿਆਂ ਫੁੱਲਾਂ ਤੋਂ..
ਪੈਂਦੇ ਨੇ ਵਾਪਸ ਕਰਨੇ
ਕਰਜ਼ੇ ਨੀ ਪਯਾਰਾਂ ਦੇ..
ਚਿੱਠੇ ਜਦ ਰਬ ਖੋਲੂਗਾ
ਹਿੱਸੇ ਜੋ ਯਾਰਾ ਦੇ..
ਲੇਖੇ ਪੈ ਜਾਣੇ ਦੇਣੇ
ਓਦੋ ਫਿਰ ਸਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ ਐ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਟੁੱਟਦੇ ਵੇਖੇ..
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸਦੇਯਾ ਨੀ..
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ..
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸਦੇਯਾ ਨੀ..
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ..
ਐਨਾ ਵੀ ਮਾਨ ਜਵਾਨੀ
ਕਰ ਨਾ ਤੂੰ ਨਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ.. ਐ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਬਾਲਾ ਸੀ ਇਸ਼ਕ ਜੋ ਕਰੇਯਾ
ਸੱਚੀਆਂ ਨੀ ਨਿੱਤਾ ਚੋਣ..
ਬਣਕੇ ਹੁਣ ਲਫ਼ਜ਼ ਦੂਲੁਗਾ
ਬੈਠਾ ਵੇ ਗੀਤਾਂ ਚੋਂ..
ਗੱਲਾਂ ਸੀ ਜੋਵੀ ਕਰੀਆਂ
ਗੱਲਾਂ ਰੇਹ ਜਾਣਗੀਆਂ..
ਗੱਲਾਂ ਜੋ ਹਿੱਸੇ ਆਇਆ
ਪੀੜਾ ਬਸ ਹਾਣਦੀਆ..
ਕੇਦੀ ਔਕਾਤ ਨੂੰ ਲੱਬਦੀ
ਫਿਰਦੀ ਮਟੀਯਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ.. ਏ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਾਸੂਮ ਹੀ ਰੇਹ ਜਾਨਦੇ ਨੀ
ਜ਼ਿੰਦਗੀ ਨੂੰ ਸਿੱਖਣਾ ਨਯੀ ਸੀ..
ਦੁੱਖਾਂ ਨੇ ਗੀਤ ਜੇ ਬਣਕੇ
ਬਾਜ਼ਾਰੀ ਬਿਕਣਾ ਨਯੀ ਸੀ..
ਦਿਲ ਚੋਂ ਤੂੰ ਕੱਢਦੀ ਜੇ ਨਾ
ਹੱਥ ਫੜ ਕੇ ਚਡਦੀ ਜੇ ਨਾ..
ਤੈਨੂੰ ਸੀ ਸੁਣਦੇ ਰੈਹਣਾ
ਸਿੱਧੂ ਨੇ ਲਿਖਣਾ ਨਯੀ ਸੀ..
ਸੁਣਕੇ ਕਦੇ ਡੋਲੀ ਨਾ ਤੂੰ
ਸੁਣਕੇ ਕਦੇ ਡੋਲੀ ਨਾ ਤੂੰ
ਹੰਜੂ ਐ ਖਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ..
ਮਿਤ੍ਰਾਂ ਨੇ ਟੁੱਟਦੇ ਵੇਖੇ..
ਭੁੱਲ ਜਾ ਮੁਝੇ ਕਹਿਕੇ ਮਾਰ ਤੋਂ ਉਸੀ ਦਿਨ ਦੀਆ ਥਾਂ ਉਸਨੇ
ਬਾਤ ਕਰਕੇ ਤੋਂ ਤਸੱਲੀ ਕਰ ਰਹੇ ਹੈਂ
ਕੇ ਕਹਿਣ ਕੋਇ ਸਾਸ ਬਾਕੀ ਤੋਂ ਨਹੀਂ ਰਹੀ..